Pixel ਕੈਮਰਾ ਸੇਵਾਵਾਂ ਇੱਕ ਸਿਸਟਮ ਕੰਪੋਨੈਂਟ ਹੈ ਜੋ ਨਾਈਟ ਕੈਮਰਾ ਵਰਗੀਆਂ Pixel ਕੈਮਰਾ ਵਿਸ਼ੇਸ਼ਤਾਵਾਂ ਨੂੰ ਤੀਜੀ ਧਿਰ ਦੀਆਂ ਉਨ੍ਹਾਂ ਕੁਝ ਐਪਾਂ ਵਿੱਚ ਵਰਤਣ ਦਿੰਦਾ ਹੈ, ਜਿਨ੍ਹਾਂ ਨੂੰ ਤੁਸੀਂ ਆਪਣੇ ਕੈਮਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਕੰਪੋਨੈਂਟ ਤੁਹਾਡੇ ਡੀਵਾਈਸ 'ਤੇ ਪਹਿਲਾਂ ਤੋਂ ਸਥਾਪਤ ਹੁੰਦਾ ਹੈ ਅਤੇ ਇਸਨੂੰ ਇਹ ਪੱਕਾ ਕਰਨ ਲਈ ਅੱਪ-ਟੂ-ਡੇਟ ਰੱਖਿਆ ਜਾਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਚਿੱਤਰ ਪ੍ਰਕਿਰਿਆ ਸੰਬੰਧੀ ਨਵੀਨਤਮ ਅੱਪਡੇਟਾਂ ਅਤੇ ਹੋਰ ਬੱਗ ਸੁਧਾਈਆਂ ਹਨ।
ਲੋੜਾਂ - Android 12 ਵਾਲਾ Pixel 6 ਜਾਂ ਨਵਾਂ ਡੀਵਾਈਸ, ਜਿਸ ਵਿੱਚ ਮਾਰਚ ਵਿੱਚ ਲਾਂਚ ਕੀਤਾ ਸੁਰੱਖਿਆ ਪੈਚ ਹੋਵੇ ਜਾਂ ਨਵਾਂ ਡੀਵਾਈਸ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।